ਮੁੰਬਈ ’ਚ ਬਹੁਮੰਜ਼ਿਲਾ ਇਮਾਰਤ ਨੂੰ ਅੱਗ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ

0

ਮੁੰਬਈ, 23 ਅਕਤੂਬਰ

ਮੱਧ ਮੁੰਬਈ ਦੇ ਕਰੀ ਰੋਡ ਇਲਾਕੇ ਵਿੱਚ 61 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਦੇ ਸਬੰਧ ਵਿੱਚ ਪੁਲੀਸ ਨੇ ਐੱਫਆਈਆਰ ਦਰਜ ਕੀਤੀ ਹੈ। ਘਟਨਾ ‘ਚ ਇਮਾਰਤ ਦੀ 19ਵੀਂ ਮੰਜ਼ਿਲ ਤੋਂ ਡਿੱਗ ਕੇ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਇਮਾਰਤ ਦੇ ਮਾਲਕ, ਇਸ ਦੇ ਵਸਨੀਕਾਂ, ਫਾਇਰ ਸੇਫਟੀ ਠੇਕੇਦਾਰ ਅਤੇ ਹੋਰਾਂ ਵਿਰੁੱਧ ਇੱਥੇ ਕਾਲਾਚੌਕੀ ਥਾਣੇ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 336 ਤੇ 304 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

 

Leave a Reply