ਦੇਸ਼ ’ਚ ਕਰੋਨਾ ਕਾਰਨ 666 ਮੌਤਾਂ ਤੇ 16326 ਨਵੇਂ ਕੇਸ

0

ਨਵੀਂ ਦਿੱਲੀ, 23 ਅਕਤੂਬਰ

ਭਾਰਤ ਵਿਚ ਇਕੋ ਦਿਨ ਵਿਚ ਕਰੋਨਾ ਕਾਰਨ 666 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 4,53,708 ਤੱਕ ਪਹੁੰਚ ਗਈ ਹੈ। ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਦੇ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕਰੋਨਾ ਦੇ 16,326 ਨਵੇਂ ਕੇਸ ਆਉਣ ਕਾਰਨ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 3,41,59,56 ਹੋ ਗਈ ਹੈ।

 

 

Leave a Reply