ਕਿਸਾਨ ਪ੍ਰੇਸ਼ਾਨ, ਮਹਿੰਗਾਈ ਪੁੱਜੀ ਅਸਮਾਨ, ਸਰਹੱਦਾਂ ’ਤੇ ਘਮਸਾਨ ਤੇ ਫੇਰ ਵੀ ਭਾਰਤ ਮਹਾਨ: ਰਾਹੁਲ

0

ਨਵੀਂ ਦਿੱਲੀ, 23 ਅਕਤੂਬਰ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਸਾਨਾਂ, ਮਹਿੰਗਾਈ ਅਤੇ ਸਰਹੱਦ ਨਾਲ ਜੁੜੇ ਮਸਲਿਆਂ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨਾਕਾਮ ਸੀ ਤੇ ਨਾਕਾਮ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਕਿਸਾਨ ਪ੍ਰੇਸ਼ਾਨ ਹਨ, ਮਹਿੰਗਾਈ ਅਸਮਾਨ ’ਤੇ ਪਹੁੰਚ ਗਈ ਹੈ, ਸਰਹੱਦਾਂ ’ਤੇ ਘਮਸਾਨ ਹੈ, ਭਾਰਤ ਹਾਲੇ ਵੀ ਮਹਾਨ ਹੈ ਪਰ ਕੇਂਦਰ ਸਰਕਾਰ ਨਾਕਾਮ ਸੀ ਤੇ ਨਾਕਾਮ ਹੈ।’

 

 

Leave a Reply